YouTube Studio

4.3
22.9 ਲੱਖ ਸਮੀਖਿਆਵਾਂ
10 ਕਰੋੜ+
ਡਾਊਨਲੋਡ
ਸਮੱਗਰੀ ਰੇਟਿੰਗ
ਅੱਲ੍ਹੜਾਂ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਅਧਿਕਾਰਿਤ YouTube Studio ਐਪ ਤੁਹਾਡੇ ਲਈ ਹਮੇਸ਼ਾਂ ਤੁਹਾਡੇ ਕੋਲ ਰਹਿਣ ਵਾਲੇ ਡੀਵਾਈਸ ਦੀ ਵਰਤੋਂ ਕਰਕੇ ਤੁਹਾਡੇ ਭਾਈਚਾਰੇ ਦੇ ਲੋਕਾਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਕਨੈਕਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਐਪ ਦੀ ਵਰਤੋਂ ਕਰਕੇ ਇਹ ਸਭ ਕਰੋ:

- ਨਵੇਂ ਚੈਨਲ ਡੈਸ਼ਬੋਰਡ ਨਾਲ ਆਪਣੀ ਸਮੱਗਰੀ ਅਤੇ ਚੈਨਲ ਦੀ ਕਾਰਗੁਜ਼ਾਰੀ ਬਾਰੇ ਤੁਰੰਤ ਰੂਪ-ਰੇਖਾ ਪ੍ਰਾਪਤ ਕਰਨਾ।
- ਵਿਸਤ੍ਰਿਤ ਵਿਸ਼ਲੇਸ਼ਕੀ ਦੀ ਵਰਤੋਂ ਕਰਕੇ ਇਹ ਸਮਝਣਾ ਕਿ ਤੁਹਾਡਾ ਚੈਨਲ ਅਤੇ ਵੱਖ-ਵੱਖ ਕਿਸਮ ਦੀ ਸਮੱਗਰੀ ਦੀ ਕਾਰਗੁਜ਼ਾਰੀ ਕਿਵੇਂ ਦੀ ਹੈ। ਤੁਸੀਂ ਵਿਸ਼ਲੇਸ਼ਕੀ ਟੈਬ ਵਿੱਚ ਵੱਖ-ਵੱਖ ਸਮੱਗਰੀ ਕਿਸਮਾਂ ਲਈ ਕਾਰਗੁਜ਼ਾਰੀ ਸੰਬੰਧੀ ਡਾਟਾ ਵੀ ਦੇਖ ਸਕਦੇ ਹੋ।
- ਆਪਣੇ ਭਾਈਚਾਰੇ ਵਿੱਚ ਸਭ ਤੋਂ ਮਹੱਤਵਪੂਰਨ ਗੱਲਾਂਬਾਤਾਂ ਨੂੰ ਲੱਭਣ ਲਈ ਟਿੱਪਣੀਆਂ ਨੂੰ ਕ੍ਰਮ-ਬੱਧ ਅਤੇ ਫਿਲਟਰ ਕਰਨ ਦੀ ਯੋਗਤਾ ਨਾਲ ਆਪਣੇ ਦਰਸ਼ਕਾਂ ਨਾਲ ਇੱਕ ਡੂੰਘਾ ਰਿਸ਼ਤਾ ਬਣਾਓ।
- ਆਪਣੇ ਚੈਨਲ ਦੀ ਦਿੱਖ ਅਤੇ ਰੰਗਰੂਪ ਵਿੱਚ ਬਦਲਾਵ ਕਰੋ, ਅਤੇ ਵਿਅਕਤੀਗਤ ਵੀਡੀਓ, ਸ਼ਾਰਟ, ਅਤੇ ਲਾਈਵ ਸਟ੍ਰੀਮਾਂ ਲਈ ਜਾਣਕਾਰੀ ਅੱਪਡੇਟ ਕਰਕੇ ਸਮੱਗਰੀ ਦੇ ਵਿਅਕਤੀਗਤ ਭਾਗਾਂ ਦਾ ਪ੍ਰਬੰਧਨ ਕਰੋ।
- YouTube ਪਾਰਟਨਰ ਪ੍ਰੋਗਰਾਮ ਲਈ ਅਰਜ਼ੀ ਦੇ ਕੇ YouTube 'ਤੇ ਕਾਰੋਬਾਰ ਸ਼ੁਰੂ ਕਰੋ ਤਾਂ ਜੋ ਤੁਸੀਂ ਮੁਦਰੀਕਰਨ ਤੱਕ ਪਹੁੰਚ ਪ੍ਰਾਪਤ ਕਰ ਸਕੋ।
ਅੱਪਡੇਟ ਕਰਨ ਦੀ ਤਾਰੀਖ
23 ਮਾਰਚ 2026

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ 7 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ
ਸੁਤੰਤਰ ਸੁਰੱਖਿਆ ਸਮੀਖਿਆ

ਰੇਟਿੰਗਾਂ ਅਤੇ ਸਮੀਖਿਆਵਾਂ

4.4
21.9 ਲੱਖ ਸਮੀਖਿਆਵਾਂ
GURPREET SINGH
16 ਜਨਵਰੀ 2026
ਕਮਾਲ ਦਾ ਫਿਊਚਰ
2 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
SandhuBarnala 0001
3 ਦਸੰਬਰ 2024
Love you 😘
8 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Deepak Kumar saw
29 ਅਗਸਤ 2024
Pawan saw
9 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

• ਇੱਕ ਨਵਾਂ ਡਿਜ਼ਾਇਨ ਕੀਤਾ ਡੈਸ਼ਬੋਰਡ ਜੋ ਤੁਹਾਨੂੰ ਤੁਹਾਡਾ ਸਭ ਤੋਂ ਮਹੱਤਵਪੂਰਨ ਕਾਰਗੁਜ਼ਾਰੀ ਡਾਟਾ ਦੇਖਣ ਦਿੰਦਾ ਹੈ।
• ਸਵੈਚਲਿਤ ਜਾਂਚਾਂ ਤੁਹਾਡੇ ਵੱਲੋਂ ਵੀਡੀਓ ਨੂੰ ਅੱਪਲੋਡ ਕਰਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕਾਪੀਰਾਈਟ ਸੰਬੰਧੀ ਉਲੰਘਣਾ ਜਾਂ ਮੁਦਰੀਕਰਨ ਸੰਬੰਧੀ ਸਮੱਸਿਆਵਾਂ ਦਾ ਪਤਾ ਲਗਾਉਣ ਲਈ, ਤੁਹਾਡੇ ਵੀਡੀਓ ਨੂੰ ਸਕ੍ਰੀਨ ਕਰਨਗੀਆਂ।
• ਆਪਣੇ ਕਾਰੋਬਾਰ ਨੂੰ ਵਧਾਉਣ ਲਈ YouTube ਪਾਰਟਨਰ ਪ੍ਰੋਗਰਾਮ ਵਿੱਚ ਅਰਜ਼ੀ ਦਿਓ।